Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaᴺ-u. 1. ਜਾਂਦਾ ਹਾਂ (ਸਹਾਇਕ ਕ੍ਰਿਆ)। 2. ਜਾਣਾ, ਤੁਰ ਕੇ ਜਾਣਾ, ਫਾਸਲਾ (ਵਿੱਥ) ਤਹਿ ਕਰਕੇ ਪੁੱਜਣਾ, ਗਮਨ ਕਰਕੇ ਜਾਣਾ। 1. auxiliary verb. 2. go. ਉਦਾਹਰਨਾ: 1. ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥ Raga Tilang, Naamdev, 3, 1:2 (P: 727). 2. ਜਹਾ ਪਠਾਵਉ ਜਾਂਉ ਤਤੀ ਰੀ ॥ Raga Soohee 5, 10, 2:2 (P: 739).
|
SGGS Gurmukhi-English Dictionary |
1. (aux. v.) do. 2. (I) go.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|