Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaᴺḋé. 1. ਜਾਂਦੇ। 2. ਅਲੋਪ ਹੁੰਦੇ, ਜਾਂਦੇ। 1. going. 2. vanishing, departing. ਉਦਾਹਰਨਾ: 1. ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨੑ ਕਾ ਦਾਨੁ ਨ ਲੇਣਾ ॥ Raga Malaar 1, Vaar 25, Salok, 1, 2:20 (P: 1290). 2. ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥ Raga Sireeraag 5, 91, 1:3 (P: 50). ਜੋਬਨ ਜਾਂਦੇ ਨ ਡਰਾਂ ਜੇ ਸਹ ਪ੍ਰੀਤਿ ਨ ਜਾਇ ॥ Salok, Farid, 34:1 (P: 1379).
|
|