Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaa-i-ḋaa. 1. ਜਾਂਦਾ ਭਾਵ ਮਰਦਾ। 2. ਜਾਂਦਾ/ਗਮਨ ਕਰਦਾ । 1. goes viz., dies. 2. goes. ਉਦਾਹਰਨਾ: 1. ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥ Raga Maaroo 1, Solhaa 15, 3:3 (P: 1035). 2. ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ ॥ Raga Maaroo 5, Solhaa 5, 6:3 (P: 1076).
|
|