Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaa-i-baa. ਜਾਂਦਾ ਹੈ। passes away. ਉਦਾਹਰਨ: ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ ॥ Raga Jaitsaree 4, 4, 3:2 (P: 697).
|
Mahan Kosh Encyclopedia |
(ਜਾਇਬੋ) ਕ੍ਰਿ. ਜਾਣਾ. ਗਮਨ. ਪ੍ਰਸ੍ਥਾਨ. “ਨਾ ਕਛੁ ਆਇਬੋ ਨਾ ਕਛੁ ਜਾਇਬੋ.” (ਧਨਾ ਪੀਪਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|