Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaag. ਜਾਗਦਾ, ਸੁਚੇ ਤੰਨ। awake, alert. ਉਦਾਹਰਨ: ਸਭ ਮਦ ਮਾਤੇ ਕੋਊ ਨ ਜਾਗ ॥ Raga Basant, Kabir, 2, 1:1 (P: 1193).
|
English Translation |
(1) n.m. renet, rennin, coagulatn. (2) n.f. wakefulness, awakening; fig. alertness, vigil; v.imperative form, wake up.
|
Mahan Kosh Encyclopedia |
ਨਾਮ/n. ਜਾਮਣ. ਦੁੱਧ ਜਮਾਉਣ ਦੀ ਲਾਗ। 2. ਹਿੰ. ਅਗਨਿ. “ਜਾਗ ਜਰਾਵਤ ਨਗਰ ਕੋ.” (ਵ੍ਰਿੰਦ) “ਜਾਗ ਸੁ ਜੰਮੀ ਜੁੱਧ ਨੂੰ.” (ਚੰਡੀ ੩) 3. ਦੇਖੋ- ਯਾਗ। 4. ਜਾਗਰਣ. ਜਾਗਣ ਦਾ ਭਾਵ। 5. ਜਗਹ. ਸ੍ਥਾਨ। 6. ਫ਼ਾ. [زاغ] ਜ਼ਾਗ਼. ਕਾਉਂ. ਕਾਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|