Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaagṇaa. ਜਾਗਦਾ, ਸੁਚੇਤੰਨ। awake, alert. ਉਦਾਹਰਨ: ਹਉ ਸੁਤੀ ਪਿਰੁ ਜਾਗਣਾ ਕਿਸ ਕਉ ਪੂਛਉ ਜਾਇ ॥ Raga Sireeraag 1, Asatpadee 2, 8:2 (P: 54).
|
English Translation |
v.t. to become awake, wake up, awaken, rise from sleep;to become conscious, become alert, vilialnt.
|
Mahan Kosh Encyclopedia |
ਕ੍ਰਿ. ਜਾਗਰਣ. ਨੀਂਦ ਤ੍ਯਾਗਣੀ। 2. ਅਵਿਦ੍ਯਾਨੀਂਦ ਤ੍ਯਾਗਕੇ ਗ੍ਯਾਨ ਦਾ ਪ੍ਰਾਪਤ ਕਰਨਾ। 3. ਵਿ. ਜਾਗਦਾ. ਜਾਗਣ ਵਾਲਾ. “ਹਉ ਸੁਤੀ ਪਿਰੁ ਜਾਗਣਾ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|