Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaagṫaa. 1. ਚੇਤੰਨ, ਜਿਉਂਦਾ ਜਗਦਾ। 2. ਸੁਚੇਤੰਨ, ਜਾਗਦਾ। 1. living. 2. awake. ਉਦਾਹਰਨਾ: 1. ਸਤਿਗੁਰੁ ਜਾਗਤਾ ਹੈ ਦੇਉ ॥ Raga Aaasaa, Kabir, 14, 1:2 (P: 479). 2. ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ ॥ Raga Vadhans 4, Vaar 17ਸ, 3, 2:1 (P: 592).
|
|