Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaagaaṫ⒤. 1. ਮਸੂਲੀਆ, ਕਰ ਲੈਣ/ਲਾਣ ਵਾਲਾ। 2. ਟੈਕਸ, ਮਸੂਲ। 1. tax collector/octrio collector. 2. tax, octrio. ਉਦਾਹਰਨਾ: 1. ਜਮੁ ਜਾਗਾਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥ Raga Maaroo 1, Solhaa 8, 5:3 (P: 1028). 2. ਜਮੁ ਜਾਗਾਤਿ ਨ ਲਾਗਈ ਜੇ ਚਲੈ ਸਤਿਗੁਰ ਭਾਇ ॥ Salok 1, 9:3 (P: 1411).
|
SGGS Gurmukhi-English Dictionary |
1. tax/ octroi collector. 2. terminal tax, octroi.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਾਗਾਤੀ, ਜਾਗਾਤੀਆ) ਜ਼ਕਾਤ ਵਸੂਲ ਕਰਨ ਵਾਲਾ. ਟੈਕਸ ਲੈਣ ਵਾਲਾ. ਦੇਖੋ- ਜਗਾਤੀ. “ਜਮੁ ਜਾਗਾਤੀ ਨੇੜਿ ਨ ਆਇਆ.” (ਤੁਖਾ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|