Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaagaaṫee. 1. ਮਸੂਲੀਆ, ਕਰ ਲੈਣ/ਲਾਣ ਵਾਲਾ। 2. ਮਸੂਲੀ, ਜਿਥੇ ਮਸੂਲ ਲਗਾ ਹੋਵੇ। 1. tax collector/octrio collector. 2. tax, octrio. ਉਦਾਹਰਨਾ: 1. ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ ॥ Raga Maajh 3, Asatpadee 29, 5:1 (P: 127). 2. ਜਹ ਲਾਲਚ ਜਾਗਾਤੀ ਘਾਟ ॥ (ਮਸੂਲੀ ਪਤਨ). Raga Aaasaa 5, 91, 2:2 (P: 393).
|
Mahan Kosh Encyclopedia |
(ਜਾਗਾਤਿ, ਜਾਗਾਤੀਆ) ਜ਼ਕਾਤ ਵਸੂਲ ਕਰਨ ਵਾਲਾ. ਟੈਕਸ ਲੈਣ ਵਾਲਾ. ਦੇਖੋ- ਜਗਾਤੀ. “ਜਮੁ ਜਾਗਾਤੀ ਨੇੜਿ ਨ ਆਇਆ.” (ਤੁਖਾ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|