Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaagi-aa. 1. ਜਾਗ ਗਿਆ ਸੁਚੇਤੰਨ ਹੋ ਗਿਆ। 2. ਫੁਟ ਪਏ। 1. awakened. 2. sprouted. ਉਦਾਹਰਨਾ: 1. ਉਲਟ ਭਈ ਜੀਵਤ ਮਰਿ ਜਾਗਿਆ ॥ (ਜਾਗ ਗਿਆ ਸੁਚੇਤੰਨ ਹੋ ਗਿਆ). Raga Gaurhee 1, Asatpadee 1, 3:1 (P: 221). ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ ॥ (ਭਾਗ ਜਾਗ ਪਏ ਭਾਵ ਭਾਗ ਚੰਗੇ ਹੋ ਗਏ). Raga Gaurhee 5, Asatpadee 8, 8:1 (P: 239). 3. ਪਰਾ ਪੂਰਬਲਾ ਅੰਕੁਰੁ ਜਾਗਿਆ ॥ (ਬੀਜ ਫੁਟਿਆ/ਚੇਤੰਨ ਹੋ ਗਿਆ). Raga Sorath 5, 72, 2:1 (P: 627).
|
SGGS Gurmukhi-English Dictionary |
1. awakened, became alert/aware. 2. sprouted, germinated. 3. (aux.v.) happened.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|