Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaagee. 1. ਜਾਗ ਪਈ, ਜਾਗ ਕੇ। 2. ਜਗੀ, ਪ੍ਰਕਾਸ਼ਮਾਨ ਹੋਈ, ਪ੍ਰਗਟ ਹੋਈ। 1. wakeful; awakened. 2. manifest. ਉਦਾਹਰਨਾ: 1. ਗੁਣ ਗਾਵੈ ਅਨਦਿਨੁ ਨਿਤਿ ਜਾਗੀ ॥ (ਜਾਗ ਕੇ). Raga Maajh 5, 50, 2:2 (P: 109). ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥ (ਜਾਗ ਪਈ). Raga Gaurhee 5, 119, 2:2 (P: 204). 2. ਗੁਰ ਸਾਖੀ ਅੰਤਰਿ ਜਾਗੀ ॥ Raga Sorath 1, 12, 2:1 (P: 599). ਸਾਖੀ ਜਾਗੀ ਗੁਰਮੁਖਿ ਜਾਣੀ ॥ (ਸਿਖਿਆ ਪ੍ਰਗਟ ਹੋਈ ਹੈ). Raga Raamkalee, Bennee, 1, 2:4 (P: 974).
|
SGGS Gurmukhi-English Dictionary |
1. awakened, became alert/aware, being alert. 2. (aux.v.) happened, became manifest.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|