Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaachnaa. ਮੰਗ। demand, prayer. ਉਦਾਹਰਨ: ਸਾਧ ਤੇਰੇ ਕੀ ਜਾਚਨਾ ਵਿਸਰੁ ਨ ਸਾਸਿ ਗਿਰਾਸਿ ॥ Raga Aaasaa 5, Asatpadee 2, 7:1 (P: 431).
|
SGGS Gurmukhi-English Dictionary |
demand, prayer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. see ਯਾਚਨਾ or ਬੇਨਤੀ request.
|
Mahan Kosh Encyclopedia |
(ਜਾਚਨ) ਸੰ. ਯਾਚਨ. ਮੰਗਣਾ. “ਜਾਚਉ ਸੰਤਰਵਾਲ.” (ਬਿਲਾ ਅ: ਮਃ ੫) 2. ਮੰਗ. ਯਾਚਨਾ. “ਸਾਧ ਤੇਰੇ ਕੀ ਜਾਚਨਾ, ਵਿਸਰੁ ਨ ਸਾਸਿ ਗਿਰਾਸਿ.” (ਆਸਾ ਅ: ਮਃ ੫) 3. ਜਾਂਚਨਾ. ਅਨੁਮਾਨ ਕਰਨਾ. ਅਟਕਲਨਾ। 4. ਇਮਤਹ਼ਾਨ ਕਰਨਾ. ਪਰਖਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|