Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaachahi. ਮੰਗਦੇ, ਲੋਚਦੇ। beg, yearn, desire. ਉਦਾਹਰਨ: ਹਰਿ ਜੀਉ ਸੋਈ ਕਰਹਿ ਜਿ ਭਗਤ ਤੇਰੇ ਜਾਚਹਿ ਏਹੁ ਤੇਰਾ ਬਿਰਦੁ ॥ (ਮੰਗਦੇ/ਚਾਹੁੰਦੇ/ਲੋਚਦੇ ਹਨ). Raga Aaasaa 5, 140, 4:1 (P: 406). ਉਦਾਹਰਨ: ਜਿਹ ਤੂ ਜਾਚਹਿ ਸੋ ਤ੍ਰਿਭਵਨ ਭੋਗੀ ॥ (ਜਿਸ ਮਾਇਆ ਨੂੰ ਤੂੰ ਮੰਗਦਾ ਹੈ). Raga Bilaaval, Kabir, 8, 2:1 (P: 857).
|
SGGS Gurmukhi-English Dictionary |
[var.] From Jācau
SGGS Gurmukhi-English Data provided by
Harjinder Singh Gill, Santa Monica, CA, USA.
|
|