Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaché. ਮੰਗਦੇ, ਮੰਗਿਆਂ। beg, asked for. ਉਦਾਹਰਨ: ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥ (ਮੰਗਦੇ ਹਾਂ). Raga Gaurhee 4, 55, 3:1 (P: 169). ਬਿਨੁ ਹਰਿ ਜਾਚੇ ਭਗਤਿ ਨ ਨਾਮੁ ॥ (ਮੰਗਿਆ). Raga Gaurhee 1, Asatpadee 12, 3:3 (P: 226). ਉਦਾਹਰਨ: ਤੁਮੑ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥ (ਮੰਗਦਾ ਹੈ). Raga Aaasaa, Kabir, 26, 3:2 (P: 482.
|
SGGS Gurmukhi-English Dictionary |
beg, asked for. by begging.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|