Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇ. 1. ਗਮਨ, ਜਾਣਾ। 2. ਜਾਣ ਦੇ। 3. ਜਾਣੇ ਜਾਣਾ, ਸਮਝੇ ਜਾਣ। 1. going, death. 2. let it go. 3. deem. ਉਦਾਹਰਨਾ: 1. ਆਵਣ ਜਾਣ ਰਹੈ ਵਡਭਾਗੀ ਨਾਨਕ ਪੂਰਨ ਆਸਾ ਜੀਉ ॥ (ਭਾਵ ਮਰਨ). Raga Maajh 5, 38, 4:2 (P: 105). 2. ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ ॥ (ਚਲੇ ਜਾਣ ਦੇਉ). Raga Raamkalee 1, Oankaar, 36:3 (P: 934). 3. ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ ॥ Raga Vadhans 1, Alaahnneeaan 5, 4:6 (P: 582).
|
SGGS Gurmukhi-English Dictionary |
1. think/believe as, deem. 2. going, leaving, death. 3. letting go.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
v.form.imperative of ਜਾਣਨਾ know. v. form of ਜਾਣਾ, going, departing, leaving, imperative, same as ਜਾਏ2 for third person pl. they may go, let them go.
|
Mahan Kosh Encyclopedia |
ਨਾਮ/n. ਗ੍ਯਾਨ. ਸਮਝ. ਬੋਧ. “ਪੂਰੇ ਗੁਰੁ ਤੇ ਜਾਣੈ ਜਾਣ.” (ਬਸੰ ਅ: ਮਃ ੧) ਦੇਖੋ- ਸੁਜਾਣੁ। 2. ਜਾਣਾ. ਗਮਨ। 3. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। 4. ਦੇਖੋ- ਜਾਣੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|