Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇ-ee. ਜਾਣਦਾ। understand, know, remembers. ਉਦਾਹਰਨ: ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥ (ਜਾਣਦਾ). Raga Sireeraag 1, 13, 3:1 (P: 19). ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ ॥ (ਜਾਣਦਾ, ਪਛਾਣਦਾ, ਅਹਿਸਾਨ ਮੰਨਦਾ). Raga Sireeraag 5, 84, 2:3 (P: 47). ਕੀਮਤਿ ਕੋਇ ਨ ਜਾਣਈ ਕੋ ਨਾਹੀ ਤੋਲਣਹਾਰੁ ॥ (ਜਾਣਦਾ, ਗਿਆਨ ਨਹੀਂ). Raga Maajh 5, Din-Rain, 2:8 (P: 137). ਖੁਧਿਆਵੰਤੁ ਨ ਜਾਣਈ ਲਾਜ ਕੁਲਾਜ ਕੁਬੋਲੁ ॥ (ਜਾਣਦਾ, ਪਰਵਾਹ ਕਰਦਾ). Raga Gaurhee 4, Vaar 32, Salok, 5, 2:1 (P: 317). ਪਿਰ ਕੀ ਸਾਰ ਨ ਜਾਣਈ ਦੂਜੇ ਭਾਇ ਪਿਆਰੁ ॥ (ਸੋਝੀ). Raga Sorath 4, Vaar 24, Salok, 3, 2:2 (P: 652). ਦੇਖੈ ਸੁਣੇ ਨ ਜਾਣਈ ਮਾਇਆ ਮੋਹਿਆ ਅੰਧੁ ਜੀਉ ॥ (ਸਮਝਦਾ). Raga Soohee 5, Asatpadee 3, 2:1 (P: 760).
|
SGGS Gurmukhi-English Dictionary |
understand, know. remembers.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|