Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇnee. ਜਾਣਦੇ, ਸਮਝਦੇ। know, understand, realise. ਉਦਾਹਰਨ: ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ ॥ (ਜਾਣਦੇ). Raga Sireeraag 3, 38, 2:1 (P: 28). ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ ॥ (ਸਮਝਦੇ). Raga Sireeraag 4, Vaar 18ਸ, 3, 2:5 (P: 90). ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ ॥ (ਨਿਖੇੜਾ ਨਹੀਂ ਕਰਦੇ). Raga Vadhans 1, Alaahnneeaan 3, 4:4 (P: 580). ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥ (ਮੂਲ ਨਹੀਂ ਪਛਾਣਦੇ). Raga Parbhaatee 3, Asatpadee 1, 2:2 (P: 1346). ਉਦਾਹਰਨ: ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ ॥ (ਕੀਤੇ ਉਪਦੇਸ਼ ਦੀ ਲਾਜ ਨਹੀਂ ਪਾਲਦੇ). Salok 1, 15:1 (P: 1411).
|
SGGS Gurmukhi-English Dictionary |
know(s), realize(s), understand(s).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਾਣਨਿ) ਜਾਣਦੇ ਹਨ. “ਮੂਰਖ ਸਚੁ ਨ ਜਾਣਨੀ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|