Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇahu. ਸਮਝਦਾ, ਜਾਣਦਾ, ਖਿਆਲ ਕਰ, ਪਛਾਣੇ। deem, know, understanc, think, recognise. ਉਦਾਹਰਨ: ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥ (ਸਮਝੋ). Raga Sireeraag 1, Asatpadee 4, 1:2 (P: 55). ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗੋੁਪਾਲਾ ਜੀਉ ॥ (ਜਾਣਦਾ ਹੈ). Raga Maajh 5, 33, 1:1 (P: 104). ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ ॥ (ਸਮਝੇ). Raga Gaurhee 4, 51, 3:2 (P: 168). ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥ (ਸਮਝੋ ਭਾਵ ਵੇਖੋ). Raga Aaasaa 1, 3, 1:1 (P: 349). ਜੋ ਇਹੁ ਜਾਣਹੁ ਸੋ ਇਹੁ ਨਾਹਿ ॥ (ਇਸ ਨੂੰ ਸਮਝਦੇ ਹੋ). Raga Raamkalee 5, 10, 4:1 (P: 885). ਕਢਿ ਕਸੀਦਾ ਪਹਿਰਹਿ ਚੋਲੀ ਤਾ ਤੁਮੑ ਜਾਣਹੁ ਨਾਰੀ ॥ (ਆਖੀ, ਸਮਝੀ ਜਾ ਸਕਦੀ ਹੈ). Raga Basant 1, 10, 2:1 (P: 1171).
|
|