Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇee-ahi. 1. ਜਾਣੇ ਜਾਂਦੇ, ਸਮਝੇ ਜਾਂਦੇ, ਗਿਣੇ ਜਾਂਦੇ, ਸਮਝੋ, ਮੰਨੋ। 2.ਪ੍ਰੀਚਿਤ/ਗਿਆਤਾ/ਸੋਣਾ। 3. ਪਤਾ ਲਗੇਗਾ। 1. known, deem. 2. know, acquainted. 2. known, come to know. ਉਦਾਹਰਨਾ: 1. ਨਦੀਆ ਅਤੇ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥ (ਭਾਵ ਪਛਾਣੇ ਜਾਂਦੇ). Japujee, Guru Nanak Dev, 23:2 (P: 5). ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ ॥ (ਜਾਣੇ ਜਾਂਦੇ). Raga Sireeraag 4, 69, 2:3 (P: 41). ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥ (ਸਮਝੀਏ). Raga Sireeraag 1, Asatpadee 7, 5:3 (P: 57). ਇਸੁ ਜਗ ਮਹਿ ਵਿਰਲੇ ਜਾਣੀਅਹਿ ਨਾਨਕ ਸਚੁ ਲਹੰਨਿ ॥ (ਸਮਝੋ). Raga Soohee 3, Asatpadee 3, 34:2 (P: 756). ਉਦਾਹਰਨ: ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ ॥ Raga Parbhaatee 1, 13, 4:2 (P: 1331). 2. ਗੁਣ ਗੋਬਿੰਦ ਨ ਜਾਣੀਅਹਿ ਮਾਇ ॥ Raga Malaar 1, 6, 1:1 (P: 1256). 3. ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥ Raga Malaar 1, Vaar 21, Salok, 1, 4:5 (P: 1287).
|
SGGS Gurmukhi-English Dictionary |
understand, realize. get recognized/realized. understand, accept! shall be understood, shall become known.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|