Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇee-aa. 1. ਜਾਣ ਵਾਲੀ, ਖਤਮ ਹੋ ਜਾਣ ਵਾਲੀ, ਮਰਨ ਵਾਲੀ। 2. ਜਾਣਿਆ, ਬੋਧ ਪ੍ਰਾਪਤ ਕੀਤਾ, ਸਮਝਿਆ। 3. ਜਾਣਿਆ ਗਿਆ, ਪ੍ਰਸਿੱਧ ਹੋਇਆ। 1. going, mortal. 2. understand, know. 3. known. ਉਦਾਹਰਨਾ: 1. ਸਭ ਦੁਨੀਆ ਆਵਣ ਜਾਣੀਆ ॥ Raga Sireeraag 1, 33, 3:3 (P: 26). 2. ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥ Raga Gaurhee 5, 170, 2:1 (P: 218). ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥ Raga Gaurhee 5, 16, Salok, 5, 2:2 (P: 322). 3. ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ ॥ Salok 3, 3:2 (P: 1413).
|
SGGS Gurmukhi-English Dictionary |
1. (the process of) going/departing/leaving this life. 2. understood, realized, recognized. 3. become known. 4. know(s).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|