Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṇé. 1. ਜਾਣਿਆ, ਗਿਆਨ/ਜਾਣਕਾਰੀ ਪ੍ਰਾਪਤ ਕੀਤੀ। 2. ਸਹਾਇਕ ਕਿਰਿਆ, ਜਾਂਦੇ ਹਨ। 3. ਜਾਣੇ ਗਏ ਭਾਵ ਪਰਵਾਨ ਚੜੇ, ਨਾਮਵਰ ਹੋਣਾ। 4. ਗਮਨ ਕਰਨਾ, ਭਾਵ ਮਰਨਾ। 1. know. 2. auxiliary verb. 3. renowned. 4. go, depart, die. ਉਦਾਹਰਨਾ: 1. ਸੇ ਵਡਭਾਗੀ ਜਿਨਿ ਤੁਮ ਜਾਣੇ ॥ Raga Maajh 5, 27, 3:1 (P: 102). ਆਪੇ ਜਾਣੇ ਅੰਤਰਜਾਮੀ ॥ (ਜਾਣਦਾ ਹੈ). Raga Maaroo 1, Solhaa 7, 5:2 (P: 1027). ਇਹੁ ਰਾਜ ਜੋਗ ਗੁਰ ਰਾਮਦਾਸ ਤੁਮੑ ਹੂ ਰਸੁ ਜਾਣੇ ॥ (ਜਾਣਦਾ ਹੈ). Sava-eeay of Guru Ramdas, Kal-Sahaar, 12:4 (P: 1398). 2. ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ ॥ Raga Gaurhee 3, 37, 3:3 (P: 163). 3. ਜਿਨਾ ਆਪੇ ਗੁਰਮੁਖਿ ਦੇ ਵਡਿਆਈ ਸੇ ਜਨ ਸਚੀ ਦਰਗਹਿ ਜਾਣੇ ॥ Raga Bihaagarhaa 4, Vaar 11:5 (P: 553). ਸਨਮੁਖ ਸਦਾ ਸੋਹਣੇ ਸਚੈ ਦਰਿ ਜਾਣੇ ॥ (ਜਾਣੇ ਗਏ). Raga Maaroo 3, Vaar 4:3 (P: 1088). 4. ਜਮ ਦਰਿ ਬਾਧੇ ਆਵਣ ਜਾਣੇ ॥ Raga Bilaaval 1, Thitee, 2:2 (P: 839).
|
SGGS Gurmukhi-English Dictionary |
1. know(s), understand(s). 2. (aux.v.) do, happen, be done, shall be. 3. (the process of) going/departing/leaving this life. 4. is/are known as.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|