Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaaṫo. 1. ਜਾਂਦਾ ਹੈ (ਸਹਾਇਕ ਕਿਰਿਆ)। 2. ਜਾਣਿਆ, ਮੰਨਿਆ, ਪਛਾਣਿਆ। 3. ਜਨਮਦਾ; ਜਾਣਿਆ। 4. ਸਮਝਿਆ, ਜਾਣਿਆ। 1. disappear, auxiliary verb. 2. recognised. 3. taking birth; known. 4. deemed, aprreciated. ਉਦਾਹਰਨਾ: 1. ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥ Raga Sireeraag 5, 78, 2:2 (P: 45). 2. ਪੇਈਅੜੈ ਪਿਰੁ ਜਾਤੋ ਨਾਹੀ ॥ Raga Maajh 1, Asatpadee 1, 6:1 (P: 109). 3. ਜਾਤੋ ਜਾਇ ਕਹਾ ਤੇ ਆਵੈ ॥ (ਜਨਮਦਾ ਮਰਦਾ ਹੈ). Raga Gaurhee 1, 6, 1:1 (P: 152). 4. ਮਨਿ ਓਹੋ ਸੁਖੁ ਜਾਤੋ ॥ Raga Sireeraag 5, 78, 2:2 (P: 214).
|
SGGS Gurmukhi-English Dictionary |
1. (auxiliary verb) happens. 2. know, understand; understood. 3. goes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਗ੍ਯਾਤ ਕੀਤਾ. ਜਾਣਿਆ. “ਤੇਰਾ ਕੀਤਾ ਜਾਤੋ ਨਾਹੀ.” (ਮੁੰਦਾਵਣੀ ਮਃ ੫) 2. ਜਾਂਦਾ. “ਜਾਤੋ ਜਾਇ ਕਹਾਂ ਤੇ ਆਵੈ?” (ਗਉ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|