Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaanahi. 1. ਜਾਣਦਾ ਹੈ ਜਾਣਦੇ/ਸਮਝਦੇ ਹਨ। 2. ਹੋ ਸਕੇ (ਭਾਵ)। 1. know, deem. 2. deem fit. ਉਦਾਹਰਨਾ: 1. ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ ॥ (ਜਾਣਦਾ ਹੈ). Raga Maajh 5, 25, 3:1 (P: 101). ਜੋ ਜਾਨਹਿ ਹਰਿ ਪ੍ਰਭ ਧਨੀ ॥ (ਜੋ ਹਰਿ ਪ੍ਰਭੂ ਨੂੰ ਮਾਲਕ ਜਾਣਦੇ ਹਨ). Raga Gaurhee 5, 147, 2:1 (P: 212). ਛਾਡਿ ਕੁ ਚਰਚਾ ਆਨ ਨ ਜਾਨਹਿ ॥ (ਜਾਣਦੇ). Raga Gaurhee, Kabir, 44, 4:1 (P: 332). ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥ (ਸਮਝਨ). Raga Kedaaraa, Kabir, 1, 1:2 (P: 1123). ਆਪੁਨਾ ਕੀਆ ਜਾਨਹਿ ਆਪਿ ॥ Raga Saarang 5, Asatpadee 2, 12:3 (P: 1236). 2. ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ ॥ Raga Saarang 5, 52, 1:2 (P: 1214). ਜਿਉ ਜਾਨਹਿ ਤਿਉ ਤਾਰਿ ਸੁਆਮੀ ॥ Raga Kaanrhaa 5, 19, 1:2 (P: 1301).
|
|