Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaanee-aṛaa. ਪਿਆਰਾ, ਜਾਨੀ। beloved, dear. ਉਦਾਹਰਨ: ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ Raga Vadhans 1, Alaahnneeaan 1, 1:2 (P: 579). ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ ॥ (ਜਾਨ ਤੋਂ ਪਿਆਰਾ ‘ਮਹਾਨਕੋਸ਼’). Raga Raamkalee 5, Chhant 1, 1:2 (P: 924).
|
SGGS Gurmukhi-English Dictionary |
beloved, dear.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਾਨਧਾਰੀ. ਪ੍ਰਾਣੀ. “ਜਾਨੀਅੜਾ ਘਤਿ ਚਲਾਇਆ.” (ਵਡ ਮਃ ੧ ਅਲਾਹਣੀ) 2. ਜਾਣਨ ਵਾਲਾ. ਗ੍ਯਾਨੀ। 3. ਪ੍ਰਾਣਪ੍ਰਿਯ. ਜਾਨ ਜੇਹਾ ਪਿਆਰਾ. “ਜਾਨੀਅੜਾ ਹਰਿ ਜਾਨੀਅੜਾ.” (ਰਾਮ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|