Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaané. 1. ਜਾਣੇ ਜਾਣਾ/ਗਏ। 2. ਜਨੇ/ਜਨਮੇ ਹੋਏ। 1. are known, have known, knows, think. 2. born. ਉਦਾਹਰਨਾ: 1. ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥ Raga Gaurhee 4, 56, 1:2 (P: 169). ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨ ਹਰਿ ਹਮ ਜਾਨੇ ॥ (ਸਮਝੇ, ਗਿਆਤ ਹੋਏ). Raga Gaurhee 4, 56, 1:2 (P: 169). ਸਾਧਸੰਗਿ ਜਾਨੇ ਪਰਮਾਨੰਦਾ ॥ (ਜਾਣ ਲੈਂਦਾ ਹੈ). Raga Gaurhee 5, Sukhmanee 7, 3:6 (P: 271). ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥ (ਜਾਣਨ ਨਾਲ/ਜਾਣਕੇ). Raga Gaurhee, Kabir, Baavan Akhree, 38:1 (P: 342). ਰੈਣਿ ਭਈ ਤਬ ਅੰਤੁ ਨ ਜਾਨੇ ॥ (ਅੰਤ ਨਹੀਂ ਜਾਣਦੀ ਭਾਵ ਮੁੱਕਣ ਵਿਚ ਹੀ ਨਹੀਂ ਆਉਂਦੀ). Raga Aaasaa 5, 15, 2:2 (P: 375). 2. ਨਾਭਿ ਕਮਲ ਜਾਨੇ ਬ੍ਰਹਮਾਦਿ ॥ Raga Basant, Kabir, 5, 2:2 (P: 1194).
|
SGGS Gurmukhi-English Dictionary |
1. shold/can know/understand, knew, understood, realized. 2. on/by knowing/understanding. 3. becomes known/famous. 4. took birth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਿਸ ਨੇ। 2. ਜਾਣੇ. ਸਮਝੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|