Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaanæ. 1. ਜਾਣਦਾ ਹੈ। 2. ਜਨ (ਸੇਵਕ) ਦੀ, (ਜਿਸ ਹਰੀ ਨੂੰ) ਜਾਣ ਲਿਆ ਹੈ। 1. deems, knows. 2. follower, devotee, disciple, realised. ਉਦਾਹਰਨਾ: 1. ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥ (ਜਾਣੇ, ਸਮਝੇ). Raga Maajh 1, Vaar 4 Salok 1, 2:4 (P: 139). ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ ॥ (ਜਾਣਦਾ ਹੈ). Raga Gaurhee 5, 126, 5:1 (P: 206). 2. ਹਰਿ ਸੇਵਾ ਤੇ ਕਾਲੁ ਜੋਹਿ ਨ ਸਾਕੈ ਚਰਨੀ ਆਇ ਪਵੈ ਹਰਿ ਜਾਨੈ ॥ Raga Kaliaan 4, 5, 1:2 (P: 1320).
|
Mahan Kosh Encyclopedia |
ਜਾਣਦਾ ਹੈ. “ਕੋਇ ਨ ਜਾਨੈ ਤੁਮਰਾ ਅੰਤ.” (ਸੁਖਮਨੀ) 2. ਜਨ (ਦਾਸ) ਦੇ. “ਚਰਨੀ ਆਇਪਵੈ ਹਰਿਜਾਨੈ.” (ਕਲਿ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|