Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaap. 1. ਜਪਨ, ਸਿਮਰਨ, ਜਪ। 2. ਜਪ ਨੇ, ਜਪਨ ਨਾਲ। 1. worship, recitation, contemplation. 2. by reciting/contemplating/meditating. ਉਦਾਹਰਨਾ: 1. ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ॥ Raga Gaurhee 5, 155, 2:1 (P: 213). 2. ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ॥ Raga Bilaaval 5, 106, 1:2 (P: 825).
|
SGGS Gurmukhi-English Dictionary |
[n.] (From Sk. Japa) recitation, murmured prayer
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਜਪ and ਜਾਪ.
|
Mahan Kosh Encyclopedia |
ਸੰ. ਨਾਮ/n. ਵਾਹਗੁਰੂ ਦੇ ਨਾਮ ਅਥਵਾ- ਕਿਸੇ ਮੰਤ੍ਰ ਦਾ ਜਪਣਾ. ਜਪ। 2. ਭਾਈ ਗੁਰਦਾਸ ਜੀ ਨੇ ਜਪੁਜੀ ਦੇ ਥਾਂ ਭੀ ਜਾਪ ਸ਼ਬਦ ਵਰਤਿਆ ਹੈ. “ਅੰਮ੍ਰਿਤ ਵੇਲੇ ਜਾਪ ਉਚਾਰਾ.” (ਵਾਰ ੧) 3. ਗ੍ਯਾਨ. ਦੇਖੋ- ਗ੍ਯਪ ਧਾ। 4. ਦੇਖੋ- ਜਾਪਜੀ. “ਜਪ ਜਾਪ ਜਪੇ ਬਿਨਾ ਜੋ ਜੇਵੈ ਪਰਸਾਦ। ਸੋ ਵਿਸਟਾ ਕਾ ਕਿਰਮ ਹੁਇ.” ××× (ਰਹਿਤ) 5. ਦੇਖੋ- ਜਾਪਿ। 6. ਦੇਖੋ- ਜਾਪਨ। 7. ਦੇਖੋ- ਜਾਪੇ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|