Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jaap-ee. ਮਾਲੂਮ ਹੁੰਦਾ, ਜਾਣੀਦਾ, ਪਤਾ ਲਗਦਾ, ਸੋਝੀ ਹੋਈ। understand, behold, seem, known.
ਉਦਾਹਰਨ:
ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥ Raga Sireeraag 3, Asatpadee 20, 2:3 (P: 66).
ਉਦਾਹਰਨ:
ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ ॥ (ਸੋਝੀ ਹੁੰਦੀ). Raga Aaasaa 3, Asatpadee 29, 2:1 (P: 426).
ਉਦਾਹਰਨ:
ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥ (ਮਾਲੂਮ ਹੋ ਸਕਦਾ). Raga Aaasaa 1, Vaar 2, Salok, 2, 3:4 (P: 463).
ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥ (ਪਤਾ ਲੱਗੇ, ਪਛਾਣੀ ਜਾਏ). Raga Raamkalee 3, Vaar 16, Salok, 2, 2:3 (P: 954).

SGGS Gurmukhi-English Dictionary
become visible/obvious, be known/understood. understand.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਜਾਪਦਾ ਹੈ। 2. ਜਾਣੀਦਾ ਹੈ. ਮਾਲੂਮ ਹੁੰਦਾ ਹੈ. “ਨਾਨਕ ਹੁਕਮ ਨ ਜਾਪਾਈ.” (ਮਃ ੧ ਵਾਰ ਮਲਾ) 3. ਪ੍ਰਤੀਤ ਹੁੰਦਾ ਹੈ. ਭਾਨ ਹੁੰਦਾ ਹੈ. “ਏਵ ਭਿ ਆਖਿ ਨ ਜਾਪਈ.” (ਮਃ ੨ ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits