Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaapḋaa. ਸਹੀ ਹੁੰਦਾ, ਜਾਣੀਦਾ, ਮਹਿਸੂਸ ਹੁੰਦਾ, ਲਖੀਦਾ। known, revealed. ਉਦਾਹਰਨ: ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਿਗੁਰ ਬੂਝ ਨ ਪਾਇ ॥ Raga Sireeraag 3, 23, 2:3 (P: 35). ਪਰਗਟਿ ਪਾਹਾਰੈ ਜਾਪਦਾ ॥ (ਸੰਸਾਰ ਵਿਚ ਪ੍ਰਤੱਖ ਦਿਸ ਪੈਂਦਾ ਹੈ). Raga Sireeraag 1, Asatpadee 28, 3:1 (P: 71).
|
SGGS Gurmukhi-English Dictionary |
1. becomes visible/obvious/known/manifest. 2. is realized.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਾਲੂਮ ਹੁੰਦਾ. ਜਾਣੀਦਾ. “ਹਰਿਜੀਉ ਸਬਦੇ ਜਾਪਦਾ.” (ਸੋਰ ਅ: ਮਃ ੩) ਦੇਖੋ- ਗ੍ਯਪ ਧਾ। 2. ਜਪ ਕਰਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|