Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaapnee. ਸਮਝੇ। known, see, shine. ਉਦਾਹਰਨ: ਬਿਨੁ ਗੁਰ ਗੁਣ ਨ ਜਾਪਨੀ ਬਿਨੁ ਗੁਣ ਭਗਤਿ ਨ ਹੋਇ ॥ Raga Sireeraag 3, Asatpadee 21, 8:1 (P: 67). ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ ॥ Raga Raamkalee 1, Oankaar, 44:8 (P: 936).
|
Mahan Kosh Encyclopedia |
ਨਾਮ/n. ਜਪ ਕਰਨ ਦੀ ਮਾਲਾ। 2. ਜਾਣੇਜਾਂਦੇ. ਮਲੂਮ ਹੁੰਦੇ. “ਬਿਨੁ ਗੁਰ ਗੁਣ ਨ ਜਾਪਨੀ.” (ਸ੍ਰੀ ਅ: ਮਃ ੩) 3. ਜਪਦੇ ਹਨ। 4. ਦੇਖੋ- ਜਾਪਨੀਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|