Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaapé. 1. ਜਪੇ, ਚੇਤੇ ਕਰੇ। 2. ਪ੍ਰਗਟ ਹੋਣਾ। recite, remember, reflecting upon, chanting. 2. manifests, reveals. ਉਦਾਹਰਨਾ: 1. ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ ॥ Raga Maajh 5, 34, 4:3 (P: 104). ਭਏ ਮਨੋਰਥ ਸੋ ਪ੍ਰਭੁ ਜਾਪੇ ॥ (ਜਪਨ ਨਾਲ). Raga Bilaaval 5, 17, 2:2 (P: 805). 2. ਆਪਿ ਬੁਝਾਏ ਆਪੇ ਜਾਪੇ ॥ Raga Bilaaval 3, 2, 4:2 (P: 797).
|
SGGS Gurmukhi-English Dictionary |
1. recite(s), chant(s), meditate(s) on. 2. becomes evident, manifests.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਪਦਾ ਹੈ. “ਆਠ ਪਹਿਰ ਤੁਧੁ ਜਾਪੇ ਪਵਨਾ.” (ਮਾਝ ਮਃ ੫) 2. ਨਾਮ/n. ਜਾਯ-ਆਪ. ਜਲਪ੍ਰਵਾਹ. ਨਾਲਾ. “ਜਾਪੇ ਚੱਲੇ ਰੱਤ ਦੇ.” (ਚੰਡੀ ੩) 3. ਵ੍ਯ. ਮਾਨੋ. ਜਾਣੀਓਂ. “ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ.” (ਚੰਡੀ ੩) 4. ਦੇਖੋ- ਜਾਪੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|