Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaamaa. ਵਸਤ੍ਰ, ਪਹਿਰਾਵਾ, ਕਪੜੇ। garments, dress, clothes. ਉਦਾਹਰਨ: ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥ Raga Maajh 1, Vaar 6, Salok, 1, 1:1 (P: 140).
|
SGGS Gurmukhi-English Dictionary |
garments, dress, clothes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. garment, dress, attire, vestment; robe, gown; fig. body.
|
Mahan Kosh Encyclopedia |
ਸੰ. ਨਾਮ/n. ਪੁਤ੍ਰੀ. ਬੇਟੀ। 2. ਫ਼ਾ. [جامہ] ਲਿਬਾਸ। 3. ਵਸਤ੍ਰ. “ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ.” (ਮਃ ੧ ਵਾਰ ਮਾਝ) 4. ਭਾਵ- ਦੇਹ. ਸ਼ਰੀਰ. “ਜਾਮਾ ਮੋਹਿ ਤੁਰਕ ਕੋ ਆਹੀ.” (ਨਾਪ੍ਰ) “ਚਤੁਰਥ ਜਾਮਾ ਜਬ ਹਮ ਧਰਹੈਂ.” (ਨਾਪ੍ਰ) 5. ਅ਼. [جامع] ਜਾਮਅ਼. ਜਮਾ (ਏਕਤ੍ਰ) ਕਰਨ ਵਾਲਾ। 6. ਮਸੀਤ ਆਦਿ ਉਹ ਅਸਥਾਨ, ਜਿੱਥੇ ਬਹੁਤ ਜਮਾ ਹੋਣ. ਜਿਵੇਂ- ਜਾਮਅ਼ ਮਸਜਿਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|