Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaam⒤. ਜਦੋਂ। when, till, if. ਉਦਾਹਰਨ: ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ ॥ Raga Gaurhee 1, Chhant 1, 3:4 (P: 242). ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ ॥ (ਜਦੋਂ ਤੱਕ). Raga Vadhans 1, Chhant 2, 3:5 (P: 566). ਉਦਾਹਰਨ: ਜਾਮਿ ਨ ਉਚਰਸਿ ਸ੍ਰੀ ਗੋਬਿੰਦ ॥ (ਜੇਕਰ). Raga Bhairo, Naamdev, 1, 1:2 (P: 1763).
|
SGGS Gurmukhi-English Dictionary |
when, till, if.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਜਬ. ਜਿਸ ਵੇਲੇ. “ਸੂਖ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ.” (ਵਡ ਛੰਤ ਮਃ ੧) 2. ਯਦਿ. ਅਗਰ. ਜੇ. “ਜਾਮਿ ਨ ਭੀਜੈ ਸਾਚਨਾਇ.” (ਬਸੰ ਮਃ ੧) 3. ਸੰ. ਜਾਮਿ. ਅਪਨੇ ਸੰਬੰਧ ਅਥਵਾ- ਗੋਤ੍ਰ ਦੀ ਇਸਤ੍ਰੀ। 4. ਭੈਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|