Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaalpaa. ਇਕ ਭੱਟ ਜਿਸ ਦੇ ਗੁਰੂ ਅਮਰਦਾਸ ਜੀ ਦੀ ਵਡਿਆਈ ਦੇ 5 ਸਵਯੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹਨ। one Bhat whose 5 swaiyas in the praise of Sri Guru Amar Dass Ji are included in Sri Guru Granth Sahib. ਉਦਾਹਰਨ: ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ ॥ Sava-eeay of Guru Amardas, 14:6 (P: 1395).
|
Mahan Kosh Encyclopedia |
ਨਾਮ/n. ਬਾਣੀ ਦੀ ਦੇਵੀ. ਦੇਖੋ- ਜਲਪਨ. “ਜਾਲਪਾ ਜਯੰਤੀ.” (ਅਕਾਲ) 2. ਦੇਖੋ- ਜਾਲਪ। 3. ਜਾਲਪਾਗਿਰਿ ਵਿੱਚ ਪੂਜ੍ਯ ਦੁਰਗਾ. ਜਾਲਪੇਸ਼੍ਵਰੀ. ਦੇਖੋ- ਜਾਲਪੀਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|