Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Jaalaa. 1. ਜਾਲ, ਫਾਹੀ। 2. ਬੰਧਨ। 3. ਜੰਗਾਲ, ਮੈਲ। 4. ਜਲਾ/ਸਾੜ ਦਿਤੇ। 1. noose, loop. 2. bond, envolvement. 3. rust, filth. 4. burnt. ਉਦਾਹਰਨਾ: 1. ਕਿਆ ਲੈ ਆਇਆ ਲੇ ਜਾਇ ਕਿਆ ਫਾਸਹਿ ਜਮ ਜਾਲਾ ॥ Raga Gaurhee 1, Asatpadee 17, 6:1 (P: 228). 2. ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥ Raga Goojree 1, Asatpadee 1, 4:1 (P: 503). ਅਮਰੁ ਅਜੋਨੀ ਜਾਤਿ ਨ ਜਾਲਾ ॥ Raga Bilaaval 1, Thitee, 1:2 (P: 838). 3. ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥ Raga Vadhans 1, Chhant 2, 7:6 (P: 567). 4. ਬਹੁ ਮੈਲੇ ਨਿਰਮਲ ਹੋਇਆ ਸਭ ਕਿਲਬਿਖ ਹਰਿ ਜਸਿ ਜਾਲਾ ॥ Raga Maalee Ga-orhaa 4, 5, 4:1 (P: 985).
|
| SGGS Gurmukhi-English Dictionary |
1. net, mesh, trap, noose. 2. bond, involvement. 3. rust, filth. 4. burnt away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|