Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaal⒤. 1. ਸਾੜਨਾ। 2. ਫੰਧਾ, ਜਾਲ, ਫਾਹੀ। 1. burn. 2. noose, net. ਉਦਾਹਰਨਾ: 1. ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥ (ਸਾੜਕੇ). Raga Sireeraag 1, 6, 1:1 (P: 16). ਉਦਾਹਰਨ: ਜਾਲਿ ਨ ਸਾਕਹਿ ਤੀਨੇ ਤਾਪ ॥ (ਸਾੜ ਨਹੀ ਸਕਦੇ). Raga Soohee 5, 31, 3:2 (P: 743). ਨਾਨਕ ਹਉਮੈ ਜਾਲਿ ਸਮਾਈ ॥ (ਹਊਮੈ ਸਾੜ ਕੇ). Raga Raamkalee, Guru Nanak Dev, Sidh-Gosat, 29:6 (P: 941). 2. ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥ Raga Sireeraag 5, 73, 2:2 (P: 43).
|
SGGS Gurmukhi-English Dictionary |
1. net, mesh, trap, noose; trapped. 2. by burning. 3. burn away!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਜਲਾਕੇ. ਦਗਧ ਕਰਕੇ. “ਜਾਲਿ ਮੋਹੁ ਘਸਿ ਮਸੁ ਕਰਿ.” (ਸ੍ਰੀ ਮਃ ੧) 2. ਨਾਮ/n. ਅਗਨਿ. “ਚਿੰਤਾ ਜਾਲਿ ਤਨੁ ਜਾਲਿਆ.” (ਮਾਰੂ ਕਬੀਰ) 3. ਜਾਲ ਵਿੱਚ. ਜਲਤੰਤੁ ਮੇਂ. “ਤੂੰ ਕੈਸੇ ਆੜਿ ਫਾਥੀ ਜਾਲਿ?” (ਮਲਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|