Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaalee. 1. ਜਾਲ, ਫਾਹੀ। 2. ਸਾੜੀ। 1. net, noose. 2. burnt. ਉਦਾਹਰਨਾ: 1. ਨ ਜਾਣਾ ਮੇਉ ਨ ਜਾਣਾ ਜਾਲੀ ॥ Raga Sireeraag 1, 31, 1:1 (P: 25). 2. ਮਰਤੀ ਬਾਰ ਅਗਨਿ ਸੰਗਿ ਜਾਲੀ ॥ Raga Gaurhee, Kabir, 11, 2:2 (P: 325).
|
SGGS Gurmukhi-English Dictionary |
[var.] From Jāla
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਛੋਟਾ ਜਾਲ. “ਜਾਲੀ ਰੈਨਿ, ਜਾਲੁ ਦਿਨੁ ਹੂਆ.” (ਮਾਰੂ ਮਃ ੧) 2. ਜਲਾਈ. ਦਗਧ ਕੀਤੀ. “ਮਰਤੀ ਬਾਰ ਅਗਨਿ ਸੰਗਿ ਜਾਲੀ.” (ਗਉ ਕਬੀਰ) 3. ਸੂਤ, ਰੇਸ਼ਮ, ਧਾਤੁ, ਪੱਥਰ ਆਦਿ ਦੀ ਛਿਦ੍ਰਦਾਰ ਰਚਨਾ। 4. ਅ਼. [جعلی] ਜਅ਼ਲੀ. ਵਿ. ਬਣਾਉਟੀ. ਨਕ਼ਲੀ. ਜੋ ਅਸਲ ਨਹੀਂ। 5. ਫ਼ਰੇਬੀ. ਜਾਲ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|