Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaavaṇi-aa. 1. ਜਾਣਾ ਭਾਵ ਮਰਨਾ। 2. ਸਹਾਇਕ ਕ੍ਰਿਆ। 1. depart viz., die. 2. auxiliary verb. ਉਦਾਹਰਨਾ: 1. ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ ॥ (ਭਾਵ ਮਰਨਾ). Raga Maajh 3, Asatpadee 2, 5:3 (P: 110). 2. ਨਾਨਕ ਅੰਮ੍ਰਿਤੵ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ ॥ Raga Maajh 3, Asatpadee 16, 8:3 (P: 119).
|
|