Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaavṇee. 1. ਜਾਣ ਵਾਲੀ ਭਾਵ ਮਰਨ ਵਾਲੀ। 2. ਸਹਾਇਕ ਕ੍ਰਿਆ। 1. going viz., departing, dying. 2. auxiliary verb. ਉਦਾਹਰਨਾ: 1. ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥ Raga Sireeraag 1, Asatpadee 17, 6:2 (P: 64). 2. ਸਭਿ ਬੋਲਹੁ ਰਾਮ ਰਮੋ ਸ੍ਰੀ ਰਾਮ ਰਮੋ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਵਣੀ ॥ Raga Kaanrhaa 4, Vaar 3:5 (P: 1314).
|
|