Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaavaṫ. 1. ਜਾਂਦਾ, ਗਮਨ ਕਰਦਾ। 2. ਜਾਂਦਾ/ਜਾਂਦੀ (ਸਹਾਇਕ ਕਿਰਿਆ)। 1. go, depart. 2. auxiliary verb. ਉਦਾਹਰਨਾ: 1. ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ ॥ Raga Gaurhee 5, 136, 4:1 (P: 209). ਮਨਮੁਖ ਕਉ ਆਵਤ ਜਾਵਤ ਦੁਖੁ ਮੋਹੈ ॥ (ਮਰਨ). Raga Gaurhee 1, Asatpadee 15, 1:2 (P: 227). ਆਵਤ ਹਰਖ ਨ ਜਾਵਤ ਦੂਖਾ ਨਹ ਬਿਆਪੈ ਮਨ ਰੋਗਨੀ ॥ (ਛੱਡ ਕੇ ਜਾਂਦੀ). Raga Raamkalee 5, 3, 1:1 (P: 883). 2. ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ ॥ Raga Bilaaval 5, 5, 2:2 (P: 803). ਤਿਸਹਿ ਤਿਆਗਿ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘਸਿ ਜਾਵਤ ॥ Salok Sehaskritee, Gur Arjan Dev, 7:5 (P: 1388).
|
SGGS Gurmukhi-English Dictionary |
1. go(s), depart(s), leave(s), go(s) away. 2. process of going/dying. 2. (aux. v.) be done, happen(s).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਾਂਦਾ ਹੈ। 2. ਸੰ. यावत्. ਕ੍ਰਿ.ਵਿ. ਜਬ ਤਕ. ਜਦ ਤੋੜੀ. “ਜਾਵਤ ਬ੍ਰਹਮ ਨ ਬਿੰਦ ਤੇ.” (ਸਹਸ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|