| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Jaavaa. 1. ਜਾ ਸਕਨਾ (ਸਹਾਇਕ ਕਿਰਿਆ)। 2. ਜਾਵਾਂ, ਗਮਨ ਕਰਾ। 1. auxilliary verb. 2. depart, go. ਉਦਾਹਰਨਾ:
 1.  ਵਾਰਿਆ ਨ ਜਾਵਾ ਏਕ ਵਾਰ ॥ Japujee, Guru Nanak Dev, 16:23 (P: 3).
 2.  ਦੇਖਿ ਅਟਲ ਟਲਿ ਕਤਹਿ ਨ ਜਾਵਾ ॥ Raga Gaurhee, Kabir, Baavan Akhree, 17:3 (P: 341).
 ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥ Raga Vadhans 1, 3, 1:9 (P: 558).
 ਸਹਜੇ ਆਵਾ ਸਹਜੇ ਜਾਵਾ ਸਹਜੇ ਮਨੁ ਖੇਲਾਇਆ ਥਾ ॥ (ਭਾਵ ਮਰਨਾ). Raga Maaroo 5, 12, 4:1 (P: 1002).
 | 
 
 | SGGS Gurmukhi-English Dictionary |  | 1. (aux.v) be, do(s), be done, happen(s), accomplish. 2. go, depart, leave, reach at. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਜਾਂਵਾਂ) ਜਾਂਵਾਂ. ਜਾਊਂ. “ਹਉ ਦਾਧੀ ਕੈ ਦਰਿ ਜਾਵਾ?” (ਵਡ ਮਃ ੧). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |