Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaavæ. 1. ਜਾਏ, ਗਮਨ ਕਰੇ। 2. ਜਾਏ, ਜਾਵੇ (ਸਹਾਇਕ ਕਿਰਿਆ)। 3. ਮਿਟੇ, ਖਤਮ ਹੋਏ, ਮੁਕ ਜਾਵੇ। 1. departs, goes. 2. auxilliary verb. 3. ends, departs. ਉਦਾਹਰਨਾ: 1. ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ. Raga Sireeraag 4, Pahray 2, 5:5 (P: 76). ਉਦਾਹਰਨ: ਦੁਬਿਧਾ ਬਾਧਾ ਆਵੈ ਜਾਵੈ ॥ (ਭਾਵ ਮਰਦਾ). Raga Maajh 1, Asatpadee 1, 5:2 (P: 109). 2. ਦੁਖੁ ਤਦੇ ਜਾ ਵਿਸਰਿ ਜਾਵੈ ॥ Raga Maajh 5, 15, 1:1 (P: 98). ਸਾਧ ਕੈ ਸੰਗਿ ਨ ਬਿਰਥਾ ਜਾਵੈ ॥ (ਜਾਂਦਾ). Raga Gaurhee 5, Sukhmanee 7, 6:8 (P: 272). 3. ਤਉ ਭੀ ਹਉਮੈ ਮੈਲੁ ਨ ਜਾਵੈ ॥ Raga Gaurhee 5, Sukhmanee 3, 2:8 (P: 265). ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥ Raga Gaurhee 4, Vaar 2, Salok, 4, 1:3 (P: 301). ਰਾਜੁ ਤੇਰਾ ਕਬਹੁ ਨ ਜਾਵੈ ॥ (ਮੁੱਕੇ, ਖਤਮ ਹੋਵੇ). Raga Vadhans 1, Chhant 2, 4:2 (P: 567).
|
|