Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaasaa. ਜਾਂਦਾ ਹੈ, ਜਾਂਦਾ ਹਾਂ। is, am, auixiliary, verb. ਉਦਾਹਰਨ: ਨਾਨਕ ਤਾ ਕੈ ਬਲਿ ਬਲਿ ਜਾਸਾ ॥ (ਜਾਂਦਾ ਹੈ). Raga Gaurhee 5, Sukhmanee 3, 5:10 (P: 266). ਉਦਾਹਰਨ: ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥ (ਜਾਂਦਾ ਹੈ). Raga Vadhans 4, 1, 1:2 (P: 561).
|
SGGS Gurmukhi-English Dictionary |
1. (aux. v.) is, am, will. do, carry out, does, accomplish. 2. go. 3. prase, priases.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਾਸਾਂ) ਜਾਂਦਾ ਹਾਂ. “ਹਉ ਵਾਰਿ ਵਾਰਿ ਆਪਣੇ ਗੁਰੁ ਕਉ ਜਾਸਾ.” (ਵਡ ਮਃ ੪) 2. ਜਾਵਸਾਂ. ਜਾਵਾਂਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|