Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaas⒤. 1. ਜਿਸ। 2. ਜਾਂਦਾ। 1, whose. 2. goes. ਉਦਾਹਰਨਾ: 1. ਸਭੁ ਕੋਊ ਕਹੈ ਜਾਸੁ ਕੀ ਬਾਤਾ ॥ Raga Gaurhee, Kabir, Asatpadee 38, 4:1 (P: 330). 2. ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ Raga Sorath 4, Vaar, 3, Salok, 3, 1:5 (P: 643).
|
Mahan Kosh Encyclopedia |
(ਜਾਸੀ) ਜਾਵਸੀ. ਜਾਵੇਗਾ. “ਪੁਤੁ ਕਲਤੁ ਨ ਸਾਥਿ ਕੋਈ ਜਾਸਿ.” (ਮਃ ੩ ਵਾਰ ਸੋਰ) “ਜਾਇ ਨ ਜਾਸੀ ਰਚਨਾ ਜਿਨਿ ਰਚਾਈ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|