Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaahu. 1. ਜਾਵੋ, ਗਮਨ ਕਰੋ। 2. ਜਾਉ, ਜਾਵੋ (ਸਹਾਇਕ ਕ੍ਰਿਆ)। 1. go, depart. 2. auxiliary verb. ਉਦਾਹਰਨਾ: 1. ਨਾਨਕ ਹੁਕਮੀ ਆਵਹੁ ਜਾਹੁ ॥ Japujee, Guru Nanak Dev, 20:10 (P: 4). 2. ਲੋਭ ਮੋਹ ਸਭ ਬੀਸਰਿ ਜਾਹੁ ॥ Raga Gaurhee, Kabir, Thitee, 9:3 (P: 343). ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥ (ਜਾਂਦੀ ਹੈ). Raga Sorath 4, 1, 3:2 (P: 604). ਭਜਹੁ ਗੋੁਬਿੰਦ ਭੂਲਿ ਮਤ ਜਾਹੁ ॥ (ਜਾਵੋ). Raga Bhairo, Kabir, 9, 1:1 (P: 1159).
|
|