Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaahoo. 1. ਜਾਂਦਾ, ਗਮਨ ਕਰਦਾ। 2. ਜਿਸ ਦੇ। 3. ਜਿਸ ਨੂੰ। 4. ਜਿਥੇ। 1. go. 2. whose; who. 3. whom. 4. where. ਉਦਾਹਰਨਾ: 1. ਜੋ ਏਕ ਛਾਡਿ ਅਨ ਕਤਹਿ ਨ ਜਾਹੂ ॥ Raga Gaurhee 5, Baavan Akhree, 4:6 (P: 251). ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥ Raga Gaurhee, Kabir, 66, 1:2 (P: 338). 2. ਗੁਰ ਪ੍ਰਸਾਦਿ ਸਿਮਰਤ ਰਹੈ ਜਾਹੂ ਮਸਤਕਿ ਭਾਗ ॥ Raga Gaurhee 5, Baavan Akhree, 19:7 (P: 254). ਮਮਾ ਜਾਹੂ ਮਰਮੁ ਪਛਾਨਾ ॥ (ਜਿਸ ਨੇ). Raga Gaurhee 5, Baavan Akhree, 42:1 (P: 259). 3. ਲਲਾ ਲਾਵਉ ਅਉਖਧ ਜਾਹੂ ॥ Raga Gaurhee 5, Baavan Akhree, 45:1 (P: 259). 4. ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥ (ਜਿਥੇ ਕਿਥੇ). Raga Saarang 5, 57, 1:1 (P: 1215).
|
SGGS Gurmukhi-English Dictionary |
1. go, walk away, depart, leave, shall go. 2. those, who, of/to/for whom/those, of whose. 3. where, there.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਾਊ. ਦੇਖੋ- ਜਾਣਾ. “ਮੋ ਕਉ ਛੋਡਿ ਨ ਆਊ ਜਾਹੂ ਰੇ.” (ਗਉ ਕਬੀਰ) 2. ਪੜਨਾਂਵ/pron. ਜਿਸ. ਜਿਸ ਨੂੰ. ਦੇਖੋ- ਜਾਹੂ ਕਾਹੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|