Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jiṇ⒤. 1. ਜਿੱਤ, ਜਿਤ ਕੇ। 2. ਜਿਸ ਨੇ। 1. win, conquered. 2. who. ਉਦਾਹਰਨਾ: 1. ਸਚਿ ਰਤੇ ਸੇ ਜਿਣਿ ਗਏ ਹਉ ਸਦ ਬਲਿਹਾਰੈ ਜਸੁ ॥ (ਜਿਤ). Raga Sireeraag 1, Asatpadee 7, 6:3 (P: 57). ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ ਮਨੁ ਜਿਣਿ ਪਾਸਾ ਢਾਲਿਆ ॥ (ਜਿਤ ਕੇ). Raga Sireeraag 4, Chhant 1, 3:4 (P: 78). 2. ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥ Raga Raamkalee, Balwand & Sata, Vaar 4:5 (P: 967).
|
SGGS Gurmukhi-English Dictionary |
1. by winning/conquering/controlling. 2. who.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਜਿੱਤਕੇ. “ਮਨੁ ਜਿਣਿ ਪਾਸਾ ਢਾਲਿਆ.” (ਸ੍ਰੀ ਛੰਤ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|