Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jiṫee. ਜਿਤਨੀਆ। many, all. ਉਦਾਹਰਨ: ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥ Raga Soohee 3, Vaar 15, Salok, 1, 2:1 (P: 790). ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ ॥ (ਜਿਤਨੀ ਵੀ। ‘ਮਹਾਨਕੋਸ਼’ ਇਥੇ ‘ਜਿਤੀ’ ਦੇ ਅਰਥ ‘ਲਾਭ’ ਕਰਦਾ ਹੈ - ਤੈਨੂੰ ਲਾਭ ਹੈ ਕਈ ਦਰ ਮੰਗ ਕੇ). Salok 5, 4:1 (P: 1425).
|
SGGS Gurmukhi-English Dictionary |
many, all, whoever.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਜੇਤੀ. ਜਿਤਨੀ. ਜਿਸ ਕ਼ਦਰ. “ਜਿਤੀ ਹੋਰੁ ਖਿਆਲੁ.” (ਵਾਰ ਮਾਰੂ ੨ ਮਃ ੫) 2. ਸੰ. जिति- ਜਿਤਿ. ਨਾਮ/n. ਜਿੱਤ. ਫਤੇ। 3. ਲਾਭ. “ਤਉ ਜਿਤੀ ਪਿੰਨਣੇ ਦਰਿ ਕਿਤੜੇ.” (ਸਵਾ ਮਃ ੫) ਤੈਨੂੰ ਲਾਭ ਹੈ ਕਦੀ ਦਰ ਮੰਗਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|