Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jinh. 1. ਜਿਸ ਨੇ, ਜਿਸ। 2. ਜਿਨ੍ਹਾਂ (ਨੂੰ, ਨੇ)। 1. who. 2. whom. ਉਦਾਹਰਨਾ: 1. ਸੇ ਮੁਕਤੁ ਸੇ ਮੁਕਤੁ ਭਏ ਜਿਨੑ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥ Raga Aaasaa 4, Sodar, 2 3:2 (P: 348). ਜਿਨੑ ਕਉ ਆਪਿ ਲਏ ਪ੍ਰਭੁ ਮੇਲਿ ॥ Raga Aaasaa 1, 15, 2:1 (P: 353). 2. ਪ੍ਰਣਵਤਿ ਨਾਨਕ ਤਿਨੑ ਕੀ ਸਰਣਾ ਜਿਨੑ ਤੂੰ ਨਾਹੀ ਵੀਸਰਿਆ ॥ Raga Aaasaa 1, 29, 2:2 (P: 357). ਸੇ ਵਡਭਾਗੀ ਜਿਨੑ ਨਾਮੁ ਧਿਆਇਆ ॥ (ਜਿੰਨ੍ਹਾਂ ਨੇ). Raga Aaasaa 3, 41, 3:3 (P: 361). ਜਿਨੑ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥ (ਜਿੰਨਾਂ ਨੂੰ). Raga Aaasaa 4, Chhant 10, 4:1 (P: 445).
|
|