Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jiᴺḋ⒰. 1. ਜਿੰਦ, ਜੀਵਨ, ਜਿੰਦਗੀ। 2. ਅੰਤਹਕਰਣ। 3. ਜੀਵਨ ਸਤਾ, ਜਾਨ। 1. life. 2. soul. 3. life force, life. ਉਦਾਹਰਨਾ: 1. ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥ (ਜਿੰਦੜੀ). Raga Sireeraag 5, 82, 4:2 (P: 46). ਉਦਾਹਰਨ: ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥ Raga Sireeraag 5, 83, 4:2 (P: 47). 2. ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸੁ ਜਾਣੈ ਜਿੰਦੁ ॥ Raga Sireeraag 5, 88, 2:2 (P: 48). 3. ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ ॥ Raga Maajh 5, 3:2 (P: 137). ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ (ਪ੍ਰਾਣ). Raga Aaasaa 1, Vaar 1:4 (P: 463).
|
SGGS Gurmukhi-English Dictionary |
soul, life, life force, consciousness.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਜਿੰਦ) ਫ਼ਾ. [زِند] ਜ਼ਿੰਦ. ਨਾਮ/n. ਪ੍ਰਾਣ। 2. ਰੂਹ਼. ਜੀਵਨਸੱਤਾ. “ਜਿੰਦੁ ਵਹੁਟੀ, ਮਰਣ ਵਰ.” (ਸ. ਫਰੀਦ) 3. ਮਨ. ਅੰਤਹਕਰਣ. “ਉਹ ਰਸੁ ਜਾਣੈ ਜਿੰਦੁ.” (ਸ੍ਰੀ ਮਃ ੫) 4. ਜੀਵਨ. ਜ਼ਿੰਦਗੀ. “ਕਰਿ ਕਿਰਪਾ ਰਾਖੀ ਜਿੰਦੁ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|